ਅਨਮੋਲ ਪੰਜਾਬੀ ਰੇਡੀਓ 24X7

http://station.voscast.com/5d284467820a9/

Gagan Radio 24x7

Get it on Google Play

News

ਉੱਘੇ ਪੱਤਰਕਾਰ 'ਗਗਨਦੀਪ ਸੋਂਧੀ' ਦਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਨਮਾਨ

ਪੰਜਾਬ ਦੇ ਸਿਰਮੌਰ ਪੱਤਰਕਾਰ ਅਤੇ ਉੱਘੇ ਐਂਕਰ ਗਗਨਦੀਪ ਸੋਂਧੀ ਦਾ 21 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਨਮਾਨ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਘੇ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀ ਪਲੇਠੀ ਕਿਤਾਬ ਜ਼ਿੰਮੇਵਾਰ ਕੌਣ ਦੇ ਲੋਕ ਅਰਪਣ ਕੀਤੀ ਜਾਵੇਗੀ । ਇਸ ਮੌਕੇ ਉੱਘੇ ਐਂਕਰ ਪੱਤਰਕਾਰ ਤੇ ਕਾਲਮ ਨਫੀਸ ਗਗਨਦੀਪ ਸੌਂਧੀ ਦਾ ਖ਼ਾਸ ਤੌਰ 'ਤੇ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ  ਪ੍ਰਭਜੋਤ ਕੌਰ ਢਿੱਲੋਂ, ਐੱਸ.ਆਰ. ਲੱਦੜ, ਇੰਜਨੀਅਰ ਵਿਸ਼ਵਜੀਤ ਸਿੰਘ, ਹਮੀਰ ਸਿੰਘ ਤੇ ਸੁਰਿੰਦਰ ਸਿੰਘ ਤੇਜ ਸ਼ਾਮਲ ਹੋਣਗੇ।

Related Posts:

  • Pictures Read More
  • Contact Contact UsGagandeep Sondhi Mob :  +91-98149-45435 … Read More
  • Posts         … Read More
  • News ਉੱਘੇ ਪੱਤਰਕਾਰ 'ਗਗਨਦੀਪ ਸੋਂਧੀ' ਦਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਨਮਾਨ ਪੰਜਾਬ ਦੇ ਸਿਰਮੌਰ ਪੱਤਰਕਾਰ ਅਤੇ ਉੱਘੇ ਐਂਕਰ ਗਗਨਦੀਪ ਸੋਂਧੀ ਦਾ 21 ਅਕਤੂਬਰ ਦਿਨ ਐਤਵਾਰ ਨੂੰ ਪੰਜ… Read More
  • Videos Subscribe my Channel … Read More